ਯਸਾਯਾਹ 12:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+ ਯਸਾਯਾਹ 56:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 56 ਯਹੋਵਾਹ ਇਹ ਕਹਿੰਦਾ ਹੈ: “ਨਿਆਂ ਕਰਦੇ ਰਹੋ+ ਅਤੇ ਉਹੀ ਕਰੋ ਜੋ ਸਹੀ ਹੈਕਿਉਂਕਿ ਮੈਂ ਜਲਦੀ ਹੀ ਮੁਕਤੀ ਦਿਆਂਗਾਅਤੇ ਮੇਰੇ ਵੱਲੋਂ ਧਾਰਮਿਕਤਾ ਜ਼ਾਹਰ ਹੋਵੇਗੀ।+
2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+ ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈਅਤੇ ਉਹ ਮੇਰੀ ਮੁਕਤੀ ਬਣਿਆ ਹੈ।”+
56 ਯਹੋਵਾਹ ਇਹ ਕਹਿੰਦਾ ਹੈ: “ਨਿਆਂ ਕਰਦੇ ਰਹੋ+ ਅਤੇ ਉਹੀ ਕਰੋ ਜੋ ਸਹੀ ਹੈਕਿਉਂਕਿ ਮੈਂ ਜਲਦੀ ਹੀ ਮੁਕਤੀ ਦਿਆਂਗਾਅਤੇ ਮੇਰੇ ਵੱਲੋਂ ਧਾਰਮਿਕਤਾ ਜ਼ਾਹਰ ਹੋਵੇਗੀ।+