ਯਸਾਯਾਹ 54:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 “ਮੇਰੇ ਲਈ ਇਹ ਨੂਹ ਦੇ ਦਿਨਾਂ ਵਾਂਗ ਹੈ।+ ਜਿਵੇਂ ਮੈਂ ਸਹੁੰ ਖਾਧੀ ਸੀ ਕਿ ਧਰਤੀ ਦੁਬਾਰਾ ਨੂਹ ਦੀ ਜਲ-ਪਰਲੋ ਨਾਲ ਨਹੀਂ ਡੁੱਬੇਗੀ,+ਉਸੇ ਤਰ੍ਹਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਅੱਗੇ ਤੋਂ ਤੇਰੇ ਉੱਤੇ ਕਦੇ ਨਹੀਂ ਭੜਕਾਂਗਾ ਤੇ ਨਾ ਹੀ ਤੈਨੂੰ ਝਿੜਕਾਂਗਾ।+ ਯਸਾਯਾਹ 62:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਆਪਣੀ ਮਜ਼ਬੂਤ ਬਾਂਹ ਨਾਲ ਇਹ ਸਹੁੰ ਖਾਧੀ ਹੈ: “ਮੈਂ ਅੱਗੇ ਤੋਂ ਤੇਰਾ ਅਨਾਜ ਤੇਰੇ ਦੁਸ਼ਮਣਾਂ ਨੂੰ ਖਾਣ ਲਈ ਨਹੀਂ ਦਿਆਂਗਾ,ਨਾ ਹੀ ਵਿਦੇਸ਼ੀ ਤੇਰਾ ਨਵਾਂ ਦਾਖਰਸ ਪੀਣਗੇ ਜਿਸ ਲਈ ਤੂੰ ਮਿਹਨਤ ਕੀਤੀ ਹੈ।+
9 “ਮੇਰੇ ਲਈ ਇਹ ਨੂਹ ਦੇ ਦਿਨਾਂ ਵਾਂਗ ਹੈ।+ ਜਿਵੇਂ ਮੈਂ ਸਹੁੰ ਖਾਧੀ ਸੀ ਕਿ ਧਰਤੀ ਦੁਬਾਰਾ ਨੂਹ ਦੀ ਜਲ-ਪਰਲੋ ਨਾਲ ਨਹੀਂ ਡੁੱਬੇਗੀ,+ਉਸੇ ਤਰ੍ਹਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਅੱਗੇ ਤੋਂ ਤੇਰੇ ਉੱਤੇ ਕਦੇ ਨਹੀਂ ਭੜਕਾਂਗਾ ਤੇ ਨਾ ਹੀ ਤੈਨੂੰ ਝਿੜਕਾਂਗਾ।+
8 ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਆਪਣੀ ਮਜ਼ਬੂਤ ਬਾਂਹ ਨਾਲ ਇਹ ਸਹੁੰ ਖਾਧੀ ਹੈ: “ਮੈਂ ਅੱਗੇ ਤੋਂ ਤੇਰਾ ਅਨਾਜ ਤੇਰੇ ਦੁਸ਼ਮਣਾਂ ਨੂੰ ਖਾਣ ਲਈ ਨਹੀਂ ਦਿਆਂਗਾ,ਨਾ ਹੀ ਵਿਦੇਸ਼ੀ ਤੇਰਾ ਨਵਾਂ ਦਾਖਰਸ ਪੀਣਗੇ ਜਿਸ ਲਈ ਤੂੰ ਮਿਹਨਤ ਕੀਤੀ ਹੈ।+