-
ਯਸਾਯਾਹ 66:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪ੍ਰਸੂਤ ਦੀਆਂ ਪੀੜਾਂ ਲੱਗਣ ਤੋਂ ਪਹਿਲਾਂ ਹੀ ਉਸ ਨੇ ਜਨਮ ਦਿੱਤਾ।+
ਜਣਨ-ਪੀੜਾਂ ਲੱਗਣ ਤੋਂ ਪਹਿਲਾਂ ਹੀ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ।
8 ਕਿਸ ਨੇ ਅਜਿਹੀ ਗੱਲ ਕਦੇ ਸੁਣੀ ਹੈ?
ਕਿਸ ਨੇ ਇਹੋ ਜਿਹੀਆਂ ਗੱਲਾਂ ਦੇਖੀਆਂ ਹਨ?
ਕੀ ਇੱਕੋ ਦਿਨ ਵਿਚ ਕੋਈ ਦੇਸ਼ ਪੈਦਾ ਹੋ ਸਕਦਾ ਹੈ?
ਜਾਂ ਕੀ ਇਕ ਕੌਮ ਇਕਦਮ ਪੈਦਾ ਹੋ ਸਕਦੀ ਹੈ?
ਫਿਰ ਵੀ ਸੀਓਨ ਨੂੰ ਜਣਨ-ਪੀੜਾਂ ਲੱਗਦਿਆਂ ਸਾਰ ਉਸ ਨੇ ਆਪਣੇ ਪੁੱਤਰਾਂ ਨੂੰ ਜਨਮ ਦਿੱਤਾ।
-