ਹਿਜ਼ਕੀਏਲ 16:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 “‘ਜਦੋਂ ਮੈਂ ਤੇਰੇ ਕੋਲੋਂ ਦੀ ਲੰਘਿਆ, ਤਾਂ ਮੈਂ ਦੇਖਿਆ ਕਿ ਤੇਰੀ ਉਮਰ ਪਿਆਰ ਕਰਨ ਦੇ ਲਾਇਕ ਹੋ ਗਈ ਸੀ। ਇਸ ਲਈ ਮੈਂ ਤੇਰੇ ʼਤੇ ਆਪਣੀ ਚਾਦਰ* ਪਾ ਕੇ+ ਤੇਰਾ ਨੰਗੇਜ਼ ਢਕ ਦਿੱਤਾ। ਮੈਂ ਸਹੁੰ ਖਾ ਕੇ ਤੇਰੇ ਨਾਲ ਇਕਰਾਰ ਕੀਤਾ ਅਤੇ ਤੂੰ ਮੇਰੀ ਹੋ ਗਈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ। ਹੋਸ਼ੇਆ 2:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਉਸ ਦਿਨ,’ ਯਹੋਵਾਹ ਕਹਿੰਦਾ ਹੈ,‘ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ ਅਤੇ ਫਿਰ ਕਦੇ ਮੈਨੂੰ ਆਪਣਾ ਮਾਲਕ* ਨਹੀਂ ਬੁਲਾਵੇਂਗੀ।’
8 “‘ਜਦੋਂ ਮੈਂ ਤੇਰੇ ਕੋਲੋਂ ਦੀ ਲੰਘਿਆ, ਤਾਂ ਮੈਂ ਦੇਖਿਆ ਕਿ ਤੇਰੀ ਉਮਰ ਪਿਆਰ ਕਰਨ ਦੇ ਲਾਇਕ ਹੋ ਗਈ ਸੀ। ਇਸ ਲਈ ਮੈਂ ਤੇਰੇ ʼਤੇ ਆਪਣੀ ਚਾਦਰ* ਪਾ ਕੇ+ ਤੇਰਾ ਨੰਗੇਜ਼ ਢਕ ਦਿੱਤਾ। ਮੈਂ ਸਹੁੰ ਖਾ ਕੇ ਤੇਰੇ ਨਾਲ ਇਕਰਾਰ ਕੀਤਾ ਅਤੇ ਤੂੰ ਮੇਰੀ ਹੋ ਗਈ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
16 ਉਸ ਦਿਨ,’ ਯਹੋਵਾਹ ਕਹਿੰਦਾ ਹੈ,‘ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ ਅਤੇ ਫਿਰ ਕਦੇ ਮੈਨੂੰ ਆਪਣਾ ਮਾਲਕ* ਨਹੀਂ ਬੁਲਾਵੇਂਗੀ।’