ਯਸਾਯਾਹ 47:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+ ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+ ਪਰ ਤੂੰ ਉਨ੍ਹਾਂ ʼਤੇ ਕੋਈ ਰਹਿਮ ਨਹੀਂ ਕੀਤਾ।+ ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+ ਹਿਜ਼ਕੀਏਲ 39:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਅਤੇ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਇਜ਼ਰਾਈਲ ਦਾ ਘਰਾਣਾ ਆਪਣੇ ਗੁਨਾਹਾਂ ਕਰਕੇ ਅਤੇ ਮੇਰੇ ਨਾਲ ਵਿਸ਼ਵਾਸਘਾਤ ਕਰਨ ਕਰਕੇ ਗ਼ੁਲਾਮੀ ਵਿਚ ਗਿਆ ਸੀ।+ ਇਸ ਲਈ ਮੈਂ ਉਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਿਆ+ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ+ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ।
6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+ ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+ ਪਰ ਤੂੰ ਉਨ੍ਹਾਂ ʼਤੇ ਕੋਈ ਰਹਿਮ ਨਹੀਂ ਕੀਤਾ।+ ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+
23 ਅਤੇ ਕੌਮਾਂ ਨੂੰ ਜਾਣਨਾ ਹੀ ਪਵੇਗਾ ਕਿ ਇਜ਼ਰਾਈਲ ਦਾ ਘਰਾਣਾ ਆਪਣੇ ਗੁਨਾਹਾਂ ਕਰਕੇ ਅਤੇ ਮੇਰੇ ਨਾਲ ਵਿਸ਼ਵਾਸਘਾਤ ਕਰਨ ਕਰਕੇ ਗ਼ੁਲਾਮੀ ਵਿਚ ਗਿਆ ਸੀ।+ ਇਸ ਲਈ ਮੈਂ ਉਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਿਆ+ ਅਤੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ+ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ।