ਯਸਾਯਾਹ 10:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਦੇਖੋ, ਅੱਸ਼ੂਰ!*+ ਉਹ ਮੇਰੇ ਕ੍ਰੋਧ ਦੀ ਸੋਟੀ ਹੈ+ਅਤੇ ਉਸ ਦੇ ਹੱਥ ਵਿਚਲੀ ਛਿਟੀ ਮੇਰਾ ਕਹਿਰ ਪ੍ਰਗਟਾਉਣ ਲਈ!