-
ਯਸਾਯਾਹ 58:13, 14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਜੇ ਤੂੰ ਸਬਤ ਦੇ ਦਿਨ, ਮੇਰੇ ਪਵਿੱਤਰ ਦਿਨ ਆਪਣੀਆਂ ਇੱਛਾਵਾਂ* ਪੂਰੀਆਂ ਕਰਨੋਂ ਦੂਰ ਰਹੇਂ,*+
ਜੇ ਤੂੰ ਸਬਤ ਨੂੰ ਬੇਹੱਦ ਖ਼ੁਸ਼ੀ ਦਾ ਦਿਨ ਅਤੇ ਯਹੋਵਾਹ ਦਾ ਪਵਿੱਤਰ ਦਿਨ ਤੇ ਆਦਰ ਵਾਲਾ ਦਿਨ ਸਮਝੇਂ+
ਅਤੇ ਜੇ ਤੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਤੇ ਫ਼ਜ਼ੂਲ ਦੀਆਂ ਗੱਲਾਂ ਕਰਨ ਦੀ ਬਜਾਇ ਇਸ ਦਿਨ ਦਾ ਆਦਰ ਕਰੇਂ,
14 ਫਿਰ ਤੂੰ ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾਏਂਗਾ
ਅਤੇ ਮੈਂ ਧਰਤੀ ਦੀਆਂ ਉੱਚੀਆਂ ਥਾਵਾਂ ਤੇਰੇ ਅਧੀਨ ਕਰ ਦਿਆਂਗਾ।+
ਮੈਂ ਤੈਨੂੰ ਤੇਰੇ ਵੱਡ-ਵਡੇਰੇ ਯਾਕੂਬ ਦੀ ਵਿਰਾਸਤ ਤੋਂ ਖਿਲਾਵਾਂਗਾ+
ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”
-