ਯਸਾਯਾਹ 6:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,ਨਾ ਆਪਣੇ ਕੰਨਾਂ ਨਾਲ ਸੁਣ ਸਕਣਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+ ਯਸਾਯਾਹ 29:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯਹੋਵਾਹ ਨੇ ਤੁਹਾਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਹੈ;+ਉਸ ਨੇ ਤੁਹਾਡੀਆਂ ਅੱਖਾਂ ਨੂੰ ਬੰਦ ਕਰ ਦਿੱਤਾ ਹੈ, ਹਾਂ, ਨਬੀਆਂ ਨੂੰ,+ਉਸ ਨੇ ਤੁਹਾਡੇ ਸਿਰਾਂ ਨੂੰ ਢਕ ਦਿੱਤਾ ਹੈ, ਹਾਂ, ਦਰਸ਼ੀਆਂ ਨੂੰ।+
10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,ਨਾ ਆਪਣੇ ਕੰਨਾਂ ਨਾਲ ਸੁਣ ਸਕਣਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+
10 ਯਹੋਵਾਹ ਨੇ ਤੁਹਾਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਹੈ;+ਉਸ ਨੇ ਤੁਹਾਡੀਆਂ ਅੱਖਾਂ ਨੂੰ ਬੰਦ ਕਰ ਦਿੱਤਾ ਹੈ, ਹਾਂ, ਨਬੀਆਂ ਨੂੰ,+ਉਸ ਨੇ ਤੁਹਾਡੇ ਸਿਰਾਂ ਨੂੰ ਢਕ ਦਿੱਤਾ ਹੈ, ਹਾਂ, ਦਰਸ਼ੀਆਂ ਨੂੰ।+