-
ਜ਼ਬੂਰ 110:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਿਸ ਦਿਨ ਤੂੰ ਆਪਣੀ ਫ਼ੌਜ ਯੁੱਧ ਵਿਚ ਲੈ ਕੇ ਜਾਵੇਂਗਾ
ਉਸ ਦਿਨ ਤੇਰੇ ਲੋਕ ਆਪਣੇ ਆਪ ਨੂੰ ਖ਼ੁਸ਼ੀ-ਖ਼ੁਸ਼ੀ ਪੇਸ਼ ਕਰਨਗੇ।
ਤੇਰੀ ਫ਼ੌਜ ਦੇ ਨੌਜਵਾਨ ਪਵਿੱਤਰਤਾ ਨਾਲ ਸ਼ਿੰਗਾਰੇ ਹੋਏ ਹਨ।
ਉਹ ਸਵੇਰ ਦੀ ਕੁੱਖੋਂ ਪੈਦਾ ਹੋਈਆਂ ਤ੍ਰੇਲ ਦੀਆਂ ਬੂੰਦਾਂ ਵਰਗੇ ਹਨ।
-