-
ਹਿਜ਼ਕੀਏਲ 33:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਦੇਖ! ਤੂੰ ਉਨ੍ਹਾਂ ਲਈ ਪਿਆਰ ਦਾ ਗੀਤ ਗਾਉਣ ਵਾਲੇ ਵਾਂਗ ਹੈ ਜੋ ਤਾਰਾਂ ਵਾਲਾ ਸਾਜ਼ ਵਧੀਆ ਢੰਗ ਨਾਲ ਵਜਾ ਕੇ ਸੁਰੀਲੀ ਆਵਾਜ਼ ਵਿਚ ਗਾਉਂਦਾ ਹੈ। ਉਹ ਤੇਰੀਆਂ ਗੱਲਾਂ ਤਾਂ ਸੁਣਨਗੇ, ਪਰ ਉਨ੍ਹਾਂ ਮੁਤਾਬਕ ਚੱਲਣਗੇ ਨਹੀਂ।
-