-
ਯਿਰਮਿਯਾਹ 34:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਿਰਮਿਯਾਹ ਨੂੰ ਯਹੋਵਾਹ ਦਾ ਸੰਦੇਸ਼ ਮਿਲਣ ਤੋਂ ਪਹਿਲਾਂ ਰਾਜਾ ਸਿਦਕੀਯਾਹ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨਾਲ ਇਕਰਾਰ ਕਰ ਕੇ ਉਨ੍ਹਾਂ ਦੀ ਆਜ਼ਾਦੀ ਦਾ ਐਲਾਨ ਕੀਤਾ ਸੀ।+ 9 ਹਰ ਕਿਸੇ ਨੇ ਆਪਣੇ ਇਬਰਾਨੀ ਗ਼ੁਲਾਮਾਂ ਨੂੰ, ਚਾਹੇ ਉਹ ਆਦਮੀ ਹੋਵੇ ਜਾਂ ਔਰਤ, ਆਜ਼ਾਦ ਕਰਨਾ ਸੀ ਤਾਂਕਿ ਕੋਈ ਵੀ ਕਿਸੇ ਯਹੂਦੀ ਨੂੰ ਗ਼ੁਲਾਮ ਬਣਾ ਕੇ ਨਾ ਰੱਖੇ।
-