-
ਹਿਜ਼ਕੀਏਲ 18:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਹ ਕਿਸੇ ਨਾਲ ਬੁਰਾ ਸਲੂਕ ਨਹੀਂ ਕਰਦਾ,+ ਸਗੋਂ ਉਹ ਕਰਜ਼ਦਾਰ ਦੀ ਗਹਿਣੇ ਰੱਖੀ ਚੀਜ਼ ਵਾਪਸ ਮੋੜ ਦਿੰਦਾ ਹੈ;+ ਉਹ ਕਿਸੇ ਨੂੰ ਨਹੀਂ ਲੁੱਟਦਾ,+ ਸਗੋਂ ਆਪਣੀ ਰੋਟੀ ਭੁੱਖਿਆਂ ਨੂੰ ਦਿੰਦਾ ਹੈ+ ਅਤੇ ਆਪਣੇ ਕੱਪੜੇ ਨਾਲ ਕਿਸੇ ਹੋਰ ਦਾ ਤਨ ਢੱਕਦਾ ਹੈ;+ 8 ਉਹ ਵਿਆਜ ਨਹੀਂ ਲੈਂਦਾ ਜਾਂ ਸੂਦਖੋਰੀ ਨਹੀਂ ਕਰਦਾ,+ ਉਹ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਦਾ;+ ਉਹ ਦੋ ਜਣਿਆਂ ਦੇ ਮਸਲੇ ਦਾ ਸਹੀ ਨਿਆਂ ਕਰਦਾ ਹੈ;+
-