ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 5:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਯਰੂਸ਼ਲਮ ਦੀਆਂ ਗਲੀਆਂ ਵਿਚ ਘੁੰਮੋ।

      ਚਾਰੇ ਪਾਸੇ ਨਜ਼ਰ ਮਾਰੋ ਅਤੇ ਧਿਆਨ ਨਾਲ ਦੇਖੋ।

      ਸ਼ਹਿਰ ਦੇ ਚੌਂਕਾਂ ਵਿਚ ਲੱਭੋ।

      ਕੀ ਤੁਹਾਨੂੰ ਕੋਈ ਅਜਿਹਾ ਇਨਸਾਨ ਨਜ਼ਰ ਆਉਂਦਾ ਹੈ

      ਜੋ ਨਿਆਂ ਕਰਦਾ ਹੋਵੇ+ ਅਤੇ ਵਫ਼ਾਦਾਰੀ ਨਿਭਾਉਂਦਾ ਹੋਵੇ?

      ਜੇ ਹਾਂ, ਤਾਂ ਮੈਂ ਯਰੂਸ਼ਲਮ ਨੂੰ ਮਾਫ਼ ਕਰ ਦਿਆਂਗਾ।

  • ਹਿਜ਼ਕੀਏਲ 22:30
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 30 “‘ਮੈਂ ਉਨ੍ਹਾਂ ਵਿਚ ਇਕ ਅਜਿਹੇ ਆਦਮੀ ਨੂੰ ਲੱਭ ਰਿਹਾ ਸੀ ਜੋ ਪੱਥਰ ਦੀ ਕੰਧ ਦੀ ਮੁਰੰਮਤ ਕਰ ਸਕੇ ਜਾਂ ਦੇਸ਼ ਦੇ ਲੋਕਾਂ ਦੀ ਖ਼ਾਤਰ ਮੇਰੇ ਸਾਮ੍ਹਣੇ ਕੰਧ ਦੇ ਪਾੜ ਵਿਚ ਖੜ੍ਹਾ ਹੋ ਸਕੇ ਤਾਂਕਿ ਦੇਸ਼ ਨਾਸ਼ ਨਾ ਹੋਵੇ,+ ਪਰ ਮੈਨੂੰ ਅਜਿਹਾ ਕੋਈ ਆਦਮੀ ਨਾ ਲੱਭਾ।

  • ਮੀਕਾਹ 7:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਵਫ਼ਾਦਾਰ ਇਨਸਾਨ ਧਰਤੀ ਤੋਂ ਨਾਸ਼* ਹੋ ਗਿਆ ਹੈ;

      ਕੋਈ ਖਰਾ ਇਨਸਾਨ ਨਹੀਂ ਬਚਿਆ ਹੈ।+

      ਸਾਰੇ ਖ਼ੂਨ-ਖ਼ਰਾਬਾ ਕਰਨ ਲਈ ਘਾਤ ਲਾ ਕੇ ਬੈਠਦੇ ਹਨ।+

      ਹਰ ਕੋਈ ਆਪਣੇ ਹੀ ਭਰਾ ਨੂੰ ਫਸਾਉਣ ਲਈ ਜਾਲ਼ ਵਿਛਾਉਂਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ