ਯਸਾਯਾਹ 30:12, 13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਲਈ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਇਹ ਕਹਿੰਦਾ ਹੈ: “ਕਿਉਂਕਿ ਤੁਸੀਂ ਇਹ ਬਚਨ ਠੁਕਰਾਇਆ ਹੈ,+ਤੁਸੀਂ ਠੱਗੀ ਅਤੇ ਧੋਖੇ ʼਤੇ ਭਰੋਸਾ ਰੱਖਦੇ ਹੋਅਤੇ ਇਨ੍ਹਾਂ ਗੱਲਾਂ ਦਾ ਸਹਾਰਾ ਲੈਂਦੇ ਹੋ,+13 ਇਸ ਲਈ ਇਹ ਗੁਨਾਹ ਤੁਹਾਡੇ ਲਈ ਟੁੱਟੀ ਹੋਈ ਕੰਧ ਵਰਗਾ ਹੋਵੇਗਾ,ਹਾਂ, ਇਕ ਫੁੱਲੀ ਹੋਈ ਉੱਚੀ ਕੰਧ ਵਰਗਾ ਜੋ ਡਿਗਣ ਹੀ ਵਾਲੀ ਹੈ। ਇਹ ਅਚਾਨਕ, ਇਕਦਮ ਢਹਿ-ਢੇਰੀ ਹੋ ਜਾਵੇਗੀ।
12 ਇਸ ਲਈ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਇਹ ਕਹਿੰਦਾ ਹੈ: “ਕਿਉਂਕਿ ਤੁਸੀਂ ਇਹ ਬਚਨ ਠੁਕਰਾਇਆ ਹੈ,+ਤੁਸੀਂ ਠੱਗੀ ਅਤੇ ਧੋਖੇ ʼਤੇ ਭਰੋਸਾ ਰੱਖਦੇ ਹੋਅਤੇ ਇਨ੍ਹਾਂ ਗੱਲਾਂ ਦਾ ਸਹਾਰਾ ਲੈਂਦੇ ਹੋ,+13 ਇਸ ਲਈ ਇਹ ਗੁਨਾਹ ਤੁਹਾਡੇ ਲਈ ਟੁੱਟੀ ਹੋਈ ਕੰਧ ਵਰਗਾ ਹੋਵੇਗਾ,ਹਾਂ, ਇਕ ਫੁੱਲੀ ਹੋਈ ਉੱਚੀ ਕੰਧ ਵਰਗਾ ਜੋ ਡਿਗਣ ਹੀ ਵਾਲੀ ਹੈ। ਇਹ ਅਚਾਨਕ, ਇਕਦਮ ਢਹਿ-ਢੇਰੀ ਹੋ ਜਾਵੇਗੀ।