ਜ਼ਬੂਰ 82:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 “ਤੁਸੀਂ ਕਦੋਂ ਤਕ ਬੇਇਨਸਾਫ਼ੀ ਕਰਦੇ ਰਹੋਗੇ?+ ਅਤੇ ਕਦੋਂ ਤਕ ਦੁਸ਼ਟਾਂ ਦੀ ਤਰਫ਼ਦਾਰੀ ਕਰਦੇ ਰਹੋਗੇ?+ (ਸਲਹ) ਹੱਬਕੂਕ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਨ੍ਹਾਂ ਕਰਕੇ ਕਾਨੂੰਨ ਨਕਾਰਾ ਹੋ ਚੁੱਕਾ ਹੈਅਤੇ ਕਦੇ ਨਿਆਂ ਨਹੀਂ ਕੀਤਾ ਜਾਂਦਾ। ਬੁਰਾ ਇਨਸਾਨ ਧਰਮੀ ਨੂੰ ਘੇਰ ਲੈਂਦਾ ਹੈ;ਇਸ ਕਰਕੇ ਬੇਇਨਸਾਫ਼ੀ ਕੀਤੀ ਜਾਂਦੀ ਹੈ।+
4 ਇਨ੍ਹਾਂ ਕਰਕੇ ਕਾਨੂੰਨ ਨਕਾਰਾ ਹੋ ਚੁੱਕਾ ਹੈਅਤੇ ਕਦੇ ਨਿਆਂ ਨਹੀਂ ਕੀਤਾ ਜਾਂਦਾ। ਬੁਰਾ ਇਨਸਾਨ ਧਰਮੀ ਨੂੰ ਘੇਰ ਲੈਂਦਾ ਹੈ;ਇਸ ਕਰਕੇ ਬੇਇਨਸਾਫ਼ੀ ਕੀਤੀ ਜਾਂਦੀ ਹੈ।+