-
ਯਸਾਯਾਹ 8:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਕਿਉਂਕਿ ਇਨ੍ਹਾਂ ਲੋਕਾਂ ਨੇ ਸ਼ੀਲੋਆਹ* ਦੇ ਹੌਲੀ ਵਗਣ ਵਾਲੇ ਪਾਣੀਆਂ ਨੂੰ ਠੁਕਰਾਇਆ ਹੈ+
ਅਤੇ ਉਹ ਰਸੀਨ ਅਤੇ ਰਮਲਯਾਹ ਦੇ ਪੁੱਤਰ ਕਰਕੇ ਖ਼ੁਸ਼ੀਆਂ ਮਨਾਉਂਦੇ ਹਨ,+
7 ਇਸ ਲਈ ਦੇਖ! ਯਹੋਵਾਹ ਉਨ੍ਹਾਂ ਵਿਰੁੱਧ
ਦਰਿਆ* ਦੇ ਜ਼ੋਰਦਾਰ ਅਤੇ ਵਿਸ਼ਾਲ ਪਾਣੀਆਂ ਨੂੰ ਲਿਆਵੇਗਾ,
ਹਾਂ, ਅੱਸ਼ੂਰ ਦੇ ਰਾਜੇ+ ਅਤੇ ਉਸ ਦੀ ਸਾਰੀ ਸ਼ਾਨੋ-ਸ਼ੌਕਤ ਨੂੰ।
ਉਹ ਉਸ ਦੀਆਂ ਨਦੀਆਂ ਦੇ ਸਾਰੇ ਤਲਾਂ ਉੱਤੇ ਆਵੇਗਾ
ਅਤੇ ਉਸ ਦੇ ਸਾਰੇ ਕੰਢਿਆਂ ਉੱਪਰੋਂ ਦੀ ਵਗੇਗਾ
-