ਯਸਾਯਾਹ 49:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਰਾਜੇ ਤੇਰੀ ਦੇਖ-ਭਾਲ ਕਰਨਗੇ+ਅਤੇ ਰਾਜਕੁਮਾਰੀਆਂ ਤੇਰੀਆਂ ਦਾਈਆਂ ਹੋਣਗੀਆਂ। ਉਹ ਤੇਰੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਉਣਗੇ,+ਉਹ ਤੇਰੇ ਪੈਰਾਂ ਦੀ ਧੂੜ ਚੱਟਣਗੇ,+ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ;ਮੇਰੇ ʼਤੇ ਆਸ ਲਾਉਣ ਵਾਲਿਆਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।”+
23 ਰਾਜੇ ਤੇਰੀ ਦੇਖ-ਭਾਲ ਕਰਨਗੇ+ਅਤੇ ਰਾਜਕੁਮਾਰੀਆਂ ਤੇਰੀਆਂ ਦਾਈਆਂ ਹੋਣਗੀਆਂ। ਉਹ ਤੇਰੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਉਣਗੇ,+ਉਹ ਤੇਰੇ ਪੈਰਾਂ ਦੀ ਧੂੜ ਚੱਟਣਗੇ,+ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ;ਮੇਰੇ ʼਤੇ ਆਸ ਲਾਉਣ ਵਾਲਿਆਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।”+