ਯਸਾਯਾਹ 2:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਕੌਮਾਂ ਦਾ ਫ਼ੈਸਲਾ ਕਰੇਗਾਅਤੇ ਬਹੁਤ ਸਾਰੇ ਲੋਕਾਂ ਦੇ ਮਸਲੇ ਹੱਲ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇਅਤੇ ਆਪਣੇ ਬਰਛਿਆਂ ਨੂੰ ਦਾਤ।+ ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+ ਯਸਾਯਾਹ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਮੇਰੇ ਸਾਰੇ ਪਵਿੱਤਰ ਪਰਬਤ ʼਤੇ+ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ+ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।+ ਯਸਾਯਾਹ 54:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਤੂੰ ਨੇਕੀ ਕਰਕੇ ਮਜ਼ਬੂਤੀ ਨਾਲ ਕਾਇਮ ਰਹੇਂਗੀ।+ ਤੈਨੂੰ ਜ਼ੁਲਮ ਤੋਂ ਕੋਹਾਂ ਦੂਰ ਰੱਖਿਆ ਜਾਵੇਗਾ,+ਤੈਨੂੰ ਕਿਸੇ ਗੱਲ ਦਾ ਡਰ ਨਹੀਂ ਹੋਵੇਗਾ ਤੇ ਨਾ ਹੀ ਤੂੰ ਖ਼ੌਫ਼ ਖਾਏਂਗੀਕਿਉਂਕਿ ਇਹ ਤੇਰੇ ਨੇੜੇ ਵੀ ਨਹੀਂ ਆਵੇਗਾ।+ ਜ਼ਕਰਯਾਹ 9:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਆਪਣੇ ਘਰ ਦੇ ਬਾਹਰ ਪਹਿਰਾ ਦੇ ਕੇ ਉਸ ਦੀ ਰਾਖੀ ਕਰਾਂਗਾ+ਤਾਂਕਿ ਉਸ ਵਿੱਚੋਂ ਦੀ ਨਾ ਕੋਈ ਲੰਘੇ ਅਤੇ ਨਾ ਹੀ ਕੋਈ ਵਾਪਸ ਆਵੇ;ਕੋਈ ਵੀ ਸਖ਼ਤੀ ਨਾਲ ਮਜ਼ਦੂਰੀ ਕਰਾਉਣ ਵਾਲਾ* ਫਿਰ ਉਸ ਵਿੱਚੋਂ ਨਹੀਂ ਲੰਘੇਗਾ+ਕਿਉਂਕਿ ਮੈਂ ਆਪਣੀ ਅੱਖੀਂ ਇਹ* ਦੇਖਿਆ ਹੈ।
4 ਉਹ ਕੌਮਾਂ ਦਾ ਫ਼ੈਸਲਾ ਕਰੇਗਾਅਤੇ ਬਹੁਤ ਸਾਰੇ ਲੋਕਾਂ ਦੇ ਮਸਲੇ ਹੱਲ ਕਰੇਗਾ। ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇਅਤੇ ਆਪਣੇ ਬਰਛਿਆਂ ਨੂੰ ਦਾਤ।+ ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+
9 ਮੇਰੇ ਸਾਰੇ ਪਵਿੱਤਰ ਪਰਬਤ ʼਤੇ+ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ+ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।+
14 ਤੂੰ ਨੇਕੀ ਕਰਕੇ ਮਜ਼ਬੂਤੀ ਨਾਲ ਕਾਇਮ ਰਹੇਂਗੀ।+ ਤੈਨੂੰ ਜ਼ੁਲਮ ਤੋਂ ਕੋਹਾਂ ਦੂਰ ਰੱਖਿਆ ਜਾਵੇਗਾ,+ਤੈਨੂੰ ਕਿਸੇ ਗੱਲ ਦਾ ਡਰ ਨਹੀਂ ਹੋਵੇਗਾ ਤੇ ਨਾ ਹੀ ਤੂੰ ਖ਼ੌਫ਼ ਖਾਏਂਗੀਕਿਉਂਕਿ ਇਹ ਤੇਰੇ ਨੇੜੇ ਵੀ ਨਹੀਂ ਆਵੇਗਾ।+
8 ਮੈਂ ਆਪਣੇ ਘਰ ਦੇ ਬਾਹਰ ਪਹਿਰਾ ਦੇ ਕੇ ਉਸ ਦੀ ਰਾਖੀ ਕਰਾਂਗਾ+ਤਾਂਕਿ ਉਸ ਵਿੱਚੋਂ ਦੀ ਨਾ ਕੋਈ ਲੰਘੇ ਅਤੇ ਨਾ ਹੀ ਕੋਈ ਵਾਪਸ ਆਵੇ;ਕੋਈ ਵੀ ਸਖ਼ਤੀ ਨਾਲ ਮਜ਼ਦੂਰੀ ਕਰਾਉਣ ਵਾਲਾ* ਫਿਰ ਉਸ ਵਿੱਚੋਂ ਨਹੀਂ ਲੰਘੇਗਾ+ਕਿਉਂਕਿ ਮੈਂ ਆਪਣੀ ਅੱਖੀਂ ਇਹ* ਦੇਖਿਆ ਹੈ।