ਯਸਾਯਾਹ 65:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਉਹ ਵਿਅਰਥ ਮਿਹਨਤ ਨਹੀਂ ਕਰਨਗੇ,+ਨਾ ਉਨ੍ਹਾਂ ਦੇ ਬੱਚੇ ਦੁੱਖ ਸਹਿਣ ਲਈ ਪੈਦਾ ਹੋਣਗੇਕਿਉਂਕਿ ਇਸ ਸੰਤਾਨ* ਉੱਤੇ ਅਤੇ ਉਨ੍ਹਾਂ ਦੀ ਔਲਾਦ ਉੱਤੇ ਯਹੋਵਾਹ ਦੀ ਬਰਕਤ ਹੈ।+
23 ਉਹ ਵਿਅਰਥ ਮਿਹਨਤ ਨਹੀਂ ਕਰਨਗੇ,+ਨਾ ਉਨ੍ਹਾਂ ਦੇ ਬੱਚੇ ਦੁੱਖ ਸਹਿਣ ਲਈ ਪੈਦਾ ਹੋਣਗੇਕਿਉਂਕਿ ਇਸ ਸੰਤਾਨ* ਉੱਤੇ ਅਤੇ ਉਨ੍ਹਾਂ ਦੀ ਔਲਾਦ ਉੱਤੇ ਯਹੋਵਾਹ ਦੀ ਬਰਕਤ ਹੈ।+