ਯਸਾਯਾਹ 52:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+ ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+ ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+ ਪ੍ਰਕਾਸ਼ ਦੀ ਕਿਤਾਬ 21:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਮੈਂ ਪਵਿੱਤਰ ਸ਼ਹਿਰ, ਹਾਂ, ਨਵੇਂ ਯਰੂਸ਼ਲਮ ਨੂੰ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰਦੇ ਦੇਖਿਆ+ ਅਤੇ ਇਸ ਨੂੰ ਲਾੜੀ ਵਾਂਗ ਸਜਾਇਆ ਗਿਆ ਸੀ ਜਿਹੜੀ ਲਾੜੇ ਲਈ ਸ਼ਿੰਗਾਰੀ ਗਈ ਹੋਵੇ।+
52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+ ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+ ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+
2 ਮੈਂ ਪਵਿੱਤਰ ਸ਼ਹਿਰ, ਹਾਂ, ਨਵੇਂ ਯਰੂਸ਼ਲਮ ਨੂੰ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰਦੇ ਦੇਖਿਆ+ ਅਤੇ ਇਸ ਨੂੰ ਲਾੜੀ ਵਾਂਗ ਸਜਾਇਆ ਗਿਆ ਸੀ ਜਿਹੜੀ ਲਾੜੇ ਲਈ ਸ਼ਿੰਗਾਰੀ ਗਈ ਹੋਵੇ।+