ਯਸਾਯਾਹ 49:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਸੀਓਨ ਕਹਿੰਦੀ ਰਹੀ: “ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ,+ ਯਹੋਵਾਹ ਮੈਨੂੰ ਭੁੱਲ ਗਿਆ ਹੈ।”+ ਯਸਾਯਾਹ 54:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਯਹੋਵਾਹ ਨੇ ਤੈਨੂੰ ਇਵੇਂ ਬੁਲਾਇਆ ਜਿਵੇਂ ਕਿ ਤੂੰ ਛੱਡੀ ਹੋਈ ਔਰਤ ਹੋਵੇਂ ਤੇ ਦੁੱਖ ਦੀ ਮਾਰੀ* ਹੋਵੇਂ,+ਹਾਂ, ਉਸ ਔਰਤ ਵਾਂਗ ਜੋ ਜਵਾਨੀ ਵਿਚ ਵਿਆਹੀ ਗਈ ਤੇ ਫਿਰ ਠੁਕਰਾ ਦਿੱਤੀ ਗਈ,” ਤੇਰਾ ਪਰਮੇਸ਼ੁਰ ਕਹਿੰਦਾ ਹੈ।
6 ਯਹੋਵਾਹ ਨੇ ਤੈਨੂੰ ਇਵੇਂ ਬੁਲਾਇਆ ਜਿਵੇਂ ਕਿ ਤੂੰ ਛੱਡੀ ਹੋਈ ਔਰਤ ਹੋਵੇਂ ਤੇ ਦੁੱਖ ਦੀ ਮਾਰੀ* ਹੋਵੇਂ,+ਹਾਂ, ਉਸ ਔਰਤ ਵਾਂਗ ਜੋ ਜਵਾਨੀ ਵਿਚ ਵਿਆਹੀ ਗਈ ਤੇ ਫਿਰ ਠੁਕਰਾ ਦਿੱਤੀ ਗਈ,” ਤੇਰਾ ਪਰਮੇਸ਼ੁਰ ਕਹਿੰਦਾ ਹੈ।