-
ਨਿਆਈਆਂ 6:36, 37ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
36 ਫਿਰ ਗਿਦਾਊਨ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਜੇ ਤੂੰ ਮੇਰੇ ਜ਼ਰੀਏ ਇਜ਼ਰਾਈਲ ਨੂੰ ਬਚਾ ਰਿਹਾ ਹੈਂ ਜਿਵੇਂ ਤੂੰ ਵਾਅਦਾ ਕੀਤਾ ਹੈ,+ 37 ਤਾਂ ਦੇਖ, ਮੈਂ ਇੱਥੇ ਪਿੜ ਵਿਚ ਉੱਨ ਦਾ ਗੁੱਛਾ ਰੱਖ ਰਿਹਾ ਹਾਂ। ਜੇ ਤ੍ਰੇਲ ਸਿਰਫ਼ ਇਸ ਗੁੱਛੇ ʼਤੇ ਪਈ, ਪਰ ਇਸ ਦੇ ਆਲੇ-ਦੁਆਲੇ ਦੀ ਸਾਰੀ ਜ਼ਮੀਨ ਸੁੱਕੀ ਰਹੀ, ਤਾਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਜ਼ਰੀਏ ਇਜ਼ਰਾਈਲ ਨੂੰ ਬਚਾਵੇਂਗਾ ਜਿਵੇਂ ਤੂੰ ਵਾਅਦਾ ਕੀਤਾ ਹੈ।”
-