ਹੱਬਕੂਕ 3:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਸ ਦੇ ਖੜ੍ਹਨ ਕਰਕੇ ਧਰਤੀ ਹਿਲ ਗਈ।+ ਉਸ ਦੀ ਇਕ ਘੂਰੀ ਨਾਲ ਕੌਮਾਂ ਕੰਬ ਉੱਠੀਆਂ।+ ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜ ਚੂਰ-ਚੂਰ ਹੋ ਗਏ,ਪੁਰਾਣੀਆਂ ਪਹਾੜੀਆਂ ਝੁਕ ਗਈਆਂ।+ ਪੁਰਾਣੇ ਸਮਿਆਂ ਤੋਂ ਉਸ ਦਾ ਇਹੀ ਰਾਹ ਹੈ।
6 ਉਸ ਦੇ ਖੜ੍ਹਨ ਕਰਕੇ ਧਰਤੀ ਹਿਲ ਗਈ।+ ਉਸ ਦੀ ਇਕ ਘੂਰੀ ਨਾਲ ਕੌਮਾਂ ਕੰਬ ਉੱਠੀਆਂ।+ ਯੁਗਾਂ-ਯੁਗਾਂ ਤੋਂ ਖੜ੍ਹੇ ਪਹਾੜ ਚੂਰ-ਚੂਰ ਹੋ ਗਏ,ਪੁਰਾਣੀਆਂ ਪਹਾੜੀਆਂ ਝੁਕ ਗਈਆਂ।+ ਪੁਰਾਣੇ ਸਮਿਆਂ ਤੋਂ ਉਸ ਦਾ ਇਹੀ ਰਾਹ ਹੈ।