1 ਰਾਜਿਆਂ 12:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਯਾਰਾਬੁਆਮ ਦੇ ਮੁੜ ਆਉਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਜ਼ਰਾਈਲ ਨੇ ਉਸ ਨੂੰ ਮੰਡਲੀ ਦੇ ਕੋਲ ਬੁਲਵਾਇਆ ਅਤੇ ਉਸ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ।+ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੇ ਵੀ ਦਾਊਦ ਦੇ ਘਰਾਣੇ ਦਾ ਸਾਥ ਨਹੀਂ ਦਿੱਤਾ।+
20 ਯਾਰਾਬੁਆਮ ਦੇ ਮੁੜ ਆਉਣ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਜ਼ਰਾਈਲ ਨੇ ਉਸ ਨੂੰ ਮੰਡਲੀ ਦੇ ਕੋਲ ਬੁਲਵਾਇਆ ਅਤੇ ਉਸ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ।+ ਯਹੂਦਾਹ ਦੇ ਗੋਤ ਤੋਂ ਇਲਾਵਾ ਹੋਰ ਕਿਸੇ ਨੇ ਵੀ ਦਾਊਦ ਦੇ ਘਰਾਣੇ ਦਾ ਸਾਥ ਨਹੀਂ ਦਿੱਤਾ।+