-
ਰੋਮੀਆਂ 10:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਯਸਾਯਾਹ ਨਬੀ ਨੇ ਬਹੁਤ ਹੀ ਦਲੇਰ ਹੋ ਕੇ ਕਿਹਾ ਸੀ: “ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੇ ਮੈਨੂੰ ਲੱਭ ਲਿਆ;+ ਅਤੇ ਜਿਹੜੇ ਮੇਰੇ ਬਾਰੇ ਪੁੱਛ-ਗਿੱਛ ਨਹੀਂ ਕਰ ਰਹੇ ਸਨ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ।”+ 21 ਪਰ ਉਸ ਨੇ ਇਜ਼ਰਾਈਲ ਬਾਰੇ ਕਿਹਾ ਸੀ: “ਮੈਂ ਸਾਰਾ-ਸਾਰਾ ਦਿਨ ਆਪਣੀਆਂ ਬਾਹਾਂ ਖੋਲ੍ਹੀ ਅਣਆਗਿਆਕਾਰ ਅਤੇ ਢੀਠ ਲੋਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ।”+
-