ਯਸਾਯਾਹ 5:18, 19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹਾਇ ਉਨ੍ਹਾਂ ਉੱਤੇ ਜੋ ਆਪਣਾ ਅਪਰਾਧ ਧੋਖੇ ਦੀਆਂ ਰੱਸੀਆਂ ਨਾਲਅਤੇ ਆਪਣਾ ਪਾਪ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ;19 ਜੋ ਕਹਿੰਦੇ ਹਨ: “ਉਹ ਤੇਜ਼ੀ ਨਾਲ ਆਪਣਾ ਕੰਮ ਕਰੇ;ਇਹ ਕੰਮ ਫਟਾਫਟ ਹੋਵੇ ਤਾਂਕਿ ਅਸੀਂ ਇਸ ਨੂੰ ਦੇਖੀਏ। ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਮਕਸਦ* ਪੂਰਾ ਹੋਵੇਤਾਂਕਿ ਅਸੀਂ ਇਸ ਨੂੰ ਜਾਣੀਏ!”+ ਯਸਾਯਾਹ 29:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਕਹਿੰਦਾ ਹੈ: “ਇਹ ਲੋਕ ਮੂੰਹੋਂ ਤਾਂ ਮੇਰੀ ਭਗਤੀ ਕਰਦੇ ਹਨ,ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ,+ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ;ਇਨਸਾਨਾਂ ਦੇ ਸਿਖਾਏ ਹੁਕਮਾਂ ਦੇ ਆਧਾਰ ʼਤੇ ਉਹ ਮੇਰੇ ਤੋਂ ਡਰਦੇ ਹਨ।+
18 ਹਾਇ ਉਨ੍ਹਾਂ ਉੱਤੇ ਜੋ ਆਪਣਾ ਅਪਰਾਧ ਧੋਖੇ ਦੀਆਂ ਰੱਸੀਆਂ ਨਾਲਅਤੇ ਆਪਣਾ ਪਾਪ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ;19 ਜੋ ਕਹਿੰਦੇ ਹਨ: “ਉਹ ਤੇਜ਼ੀ ਨਾਲ ਆਪਣਾ ਕੰਮ ਕਰੇ;ਇਹ ਕੰਮ ਫਟਾਫਟ ਹੋਵੇ ਤਾਂਕਿ ਅਸੀਂ ਇਸ ਨੂੰ ਦੇਖੀਏ। ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਮਕਸਦ* ਪੂਰਾ ਹੋਵੇਤਾਂਕਿ ਅਸੀਂ ਇਸ ਨੂੰ ਜਾਣੀਏ!”+
13 ਯਹੋਵਾਹ ਕਹਿੰਦਾ ਹੈ: “ਇਹ ਲੋਕ ਮੂੰਹੋਂ ਤਾਂ ਮੇਰੀ ਭਗਤੀ ਕਰਦੇ ਹਨ,ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ,+ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ;ਇਨਸਾਨਾਂ ਦੇ ਸਿਖਾਏ ਹੁਕਮਾਂ ਦੇ ਆਧਾਰ ʼਤੇ ਉਹ ਮੇਰੇ ਤੋਂ ਡਰਦੇ ਹਨ।+