-
ਯਿਰਮਿਯਾਹ 25:32, 33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:
‘ਦੇਖੋ! ਇਕ ਤੋਂ ਬਾਅਦ ਇਕ ਕੌਮ ਉੱਤੇ ਤਬਾਹੀ ਆ ਰਹੀ ਹੈ,+
ਮੈਂ ਧਰਤੀ ਦੀਆਂ ਦੂਰ-ਦੁਰਾਡੀਆਂ ਥਾਵਾਂ ਤੋਂ ਇਕ ਵੱਡਾ ਤੂਫ਼ਾਨ ਲਿਆਵਾਂਗਾ।+
33 “‘ਉਸ ਦਿਨ ਯਹੋਵਾਹ ਦੇ ਹੱਥੋਂ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਧਰਤੀ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਪਈਆਂ ਰਹਿਣਗੀਆਂ। ਉਨ੍ਹਾਂ ਲਈ ਸੋਗ ਨਹੀਂ ਮਨਾਇਆ ਜਾਵੇਗਾ ਅਤੇ ਨਾ ਹੀ ਉਨ੍ਹਾਂ ਦੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਨਾ ਹੀ ਉਨ੍ਹਾਂ ਨੂੰ ਦਫ਼ਨਾਇਆ ਜਾਵੇਗਾ। ਉਹ ਜ਼ਮੀਨ ʼਤੇ ਰੂੜੀ ਵਾਂਗ ਪਈਆਂ ਰਹਿਣਗੀਆਂ।’
-