2 ਇਤਿਹਾਸ 35:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਇਹ ਸਭ ਕੁਝ ਹੋਣ ਤੋਂ ਬਾਅਦ, ਜਦੋਂ ਯੋਸੀਯਾਹ ਮੰਦਰ* ਨੂੰ ਤਿਆਰ ਕਰ ਚੁੱਕਾ ਸੀ, ਮਿਸਰ ਦਾ ਰਾਜਾ ਨਕੋਹ+ ਯੁੱਧ ਕਰਨ ਫ਼ਰਾਤ ਦਰਿਆ ਕੋਲ ਕਰਕਮਿਸ਼ ਆਇਆ। ਫਿਰ ਯੋਸੀਯਾਹ ਉਸ ਦਾ ਸਾਮ੍ਹਣਾ ਕਰਨ ਨਿਕਲਿਆ।+
20 ਇਹ ਸਭ ਕੁਝ ਹੋਣ ਤੋਂ ਬਾਅਦ, ਜਦੋਂ ਯੋਸੀਯਾਹ ਮੰਦਰ* ਨੂੰ ਤਿਆਰ ਕਰ ਚੁੱਕਾ ਸੀ, ਮਿਸਰ ਦਾ ਰਾਜਾ ਨਕੋਹ+ ਯੁੱਧ ਕਰਨ ਫ਼ਰਾਤ ਦਰਿਆ ਕੋਲ ਕਰਕਮਿਸ਼ ਆਇਆ। ਫਿਰ ਯੋਸੀਯਾਹ ਉਸ ਦਾ ਸਾਮ੍ਹਣਾ ਕਰਨ ਨਿਕਲਿਆ।+