-
ਯਸਾਯਾਹ 31:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਉਹ ਤਲਵਾਰ ਕਾਰਨ ਭੱਜ ਜਾਵੇਗਾ
ਅਤੇ ਉਸ ਦੇ ਜਵਾਨ ਆਦਮੀਆਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।
9 ਉਸ ਦੀ ਚਟਾਨ ਖ਼ੌਫ਼ ਦੇ ਕਰਕੇ ਅਲੋਪ ਹੋ ਜਾਵੇਗੀ,
ਉਸ ਦੇ ਹਾਕਮ ਝੰਡਾ ਦੇਖ ਕੇ ਦਹਿਲ ਜਾਣਗੇ,” ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ
ਜਿਸ ਦਾ ਚਾਨਣ ਸੀਓਨ ਵਿਚ ਹੈ ਤੇ ਜਿਸ ਦੀ ਭੱਠੀ ਯਰੂਸ਼ਲਮ ਵਿਚ ਹੈ।
-