ਨਿਆਈਆਂ 7:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਨ੍ਹਾਂ ਨੇ ਮਿਦਿਆਨ ਦੇ ਦੋ ਹਾਕਮਾਂ, ਓਰੇਬ ਅਤੇ ਜ਼ਏਬ ਨੂੰ ਵੀ ਫੜ ਲਿਆ; ਉਨ੍ਹਾਂ ਨੇ ਓਰੇਬ ਨੂੰ ਓਰੇਬ ਦੀ ਚਟਾਨ+ ʼਤੇ ਮਾਰ ਸੁੱਟਿਆ ਅਤੇ ਜ਼ਏਬ ਨੂੰ ਜ਼ਏਬ ਦੇ ਚੁਬੱਚੇ ʼਤੇ ਮਾਰ ਦਿੱਤਾ। ਉਹ ਮਿਦਿਆਨ ਦਾ ਪਿੱਛਾ ਕਰਦੇ ਰਹੇ+ ਅਤੇ ਉਹ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਇਲਾਕੇ ਵਿਚ ਗਿਦਾਊਨ ਕੋਲ ਲੈ ਆਏ। ਨਿਆਈਆਂ 8:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਲਈ ਜ਼ਬਾਹ ਤੇ ਸਲਮੁੰਨਾ ਨੇ ਕਿਹਾ: “ਤੂੰ ਆਪੇ ਉੱਠ ਕੇ ਸਾਨੂੰ ਮਾਰ ਸੁੱਟ ਕਿਉਂਕਿ ਮਰਦ ਉਹੀ ਹੁੰਦਾ ਜਿਸ ਵਿਚ ਤਾਕਤ ਹੋਵੇ।”* ਇਸ ਲਈ ਗਿਦਾਊਨ ਉੱਠਿਆ ਤੇ ਜ਼ਬਾਹ ਤੇ ਸਲਮੁੰਨਾ+ ਨੂੰ ਮਾਰ ਸੁੱਟਿਆ ਅਤੇ ਉਸ ਨੇ ਉਨ੍ਹਾਂ ਦੇ ਊਠਾਂ ਦੇ ਗਲ਼ਾਂ ਵਿੱਚੋਂ ਚੰਦ ਦੀ ਫਾੜੀ ਦੇ ਆਕਾਰ ਦੇ ਗਹਿਣੇ ਲਾਹ ਲਏ। ਜ਼ਬੂਰ 83:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਨ੍ਹਾਂ ਦੇ ਉੱਚ ਅਧਿਕਾਰੀਆਂ ਦਾ ਹਾਲ ਓਰੇਬ ਅਤੇ ਜ਼ਏਬ ਵਰਗਾ ਕਰ+ਅਤੇ ਉਨ੍ਹਾਂ ਦੇ ਹਾਕਮਾਂ ਦਾ ਹਸ਼ਰ ਜ਼ਬਾਹ ਅਤੇ ਸਲਮੁੰਨਾ ਵਰਗਾ ਕਰ+
25 ਉਨ੍ਹਾਂ ਨੇ ਮਿਦਿਆਨ ਦੇ ਦੋ ਹਾਕਮਾਂ, ਓਰੇਬ ਅਤੇ ਜ਼ਏਬ ਨੂੰ ਵੀ ਫੜ ਲਿਆ; ਉਨ੍ਹਾਂ ਨੇ ਓਰੇਬ ਨੂੰ ਓਰੇਬ ਦੀ ਚਟਾਨ+ ʼਤੇ ਮਾਰ ਸੁੱਟਿਆ ਅਤੇ ਜ਼ਏਬ ਨੂੰ ਜ਼ਏਬ ਦੇ ਚੁਬੱਚੇ ʼਤੇ ਮਾਰ ਦਿੱਤਾ। ਉਹ ਮਿਦਿਆਨ ਦਾ ਪਿੱਛਾ ਕਰਦੇ ਰਹੇ+ ਅਤੇ ਉਹ ਓਰੇਬ ਤੇ ਜ਼ਏਬ ਦੇ ਸਿਰ ਯਰਦਨ ਦੇ ਇਲਾਕੇ ਵਿਚ ਗਿਦਾਊਨ ਕੋਲ ਲੈ ਆਏ।
21 ਇਸ ਲਈ ਜ਼ਬਾਹ ਤੇ ਸਲਮੁੰਨਾ ਨੇ ਕਿਹਾ: “ਤੂੰ ਆਪੇ ਉੱਠ ਕੇ ਸਾਨੂੰ ਮਾਰ ਸੁੱਟ ਕਿਉਂਕਿ ਮਰਦ ਉਹੀ ਹੁੰਦਾ ਜਿਸ ਵਿਚ ਤਾਕਤ ਹੋਵੇ।”* ਇਸ ਲਈ ਗਿਦਾਊਨ ਉੱਠਿਆ ਤੇ ਜ਼ਬਾਹ ਤੇ ਸਲਮੁੰਨਾ+ ਨੂੰ ਮਾਰ ਸੁੱਟਿਆ ਅਤੇ ਉਸ ਨੇ ਉਨ੍ਹਾਂ ਦੇ ਊਠਾਂ ਦੇ ਗਲ਼ਾਂ ਵਿੱਚੋਂ ਚੰਦ ਦੀ ਫਾੜੀ ਦੇ ਆਕਾਰ ਦੇ ਗਹਿਣੇ ਲਾਹ ਲਏ।
11 ਉਨ੍ਹਾਂ ਦੇ ਉੱਚ ਅਧਿਕਾਰੀਆਂ ਦਾ ਹਾਲ ਓਰੇਬ ਅਤੇ ਜ਼ਏਬ ਵਰਗਾ ਕਰ+ਅਤੇ ਉਨ੍ਹਾਂ ਦੇ ਹਾਕਮਾਂ ਦਾ ਹਸ਼ਰ ਜ਼ਬਾਹ ਅਤੇ ਸਲਮੁੰਨਾ ਵਰਗਾ ਕਰ+