ਯਹੋਸ਼ੁਆ 7:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਫਿਰ ਯਹੋਸ਼ੁਆ ਨੇ ਆਦਮੀਆਂ ਨੂੰ ਯਰੀਹੋ ਤੋਂ ਅਈ ਸ਼ਹਿਰ ਭੇਜਿਆ+ ਜੋ ਬੈਤੇਲ+ ਦੇ ਪੂਰਬ ਵੱਲ ਬੈਤ-ਆਵਨ ਦੇ ਲਾਗੇ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਉਤਾਂਹ ਜਾਓ ਤੇ ਉਸ ਦੇਸ਼ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਗਏ ਤੇ ਉਨ੍ਹਾਂ ਨੇ ਅਈ ਸ਼ਹਿਰ ਦੀ ਜਾਸੂਸੀ ਕੀਤੀ।
2 ਫਿਰ ਯਹੋਸ਼ੁਆ ਨੇ ਆਦਮੀਆਂ ਨੂੰ ਯਰੀਹੋ ਤੋਂ ਅਈ ਸ਼ਹਿਰ ਭੇਜਿਆ+ ਜੋ ਬੈਤੇਲ+ ਦੇ ਪੂਰਬ ਵੱਲ ਬੈਤ-ਆਵਨ ਦੇ ਲਾਗੇ ਹੈ। ਉਸ ਨੇ ਉਨ੍ਹਾਂ ਨੂੰ ਕਿਹਾ: “ਉਤਾਂਹ ਜਾਓ ਤੇ ਉਸ ਦੇਸ਼ ਦੀ ਜਾਸੂਸੀ ਕਰੋ।” ਇਸ ਲਈ ਆਦਮੀ ਗਏ ਤੇ ਉਨ੍ਹਾਂ ਨੇ ਅਈ ਸ਼ਹਿਰ ਦੀ ਜਾਸੂਸੀ ਕੀਤੀ।