ਯਿਰਮਿਯਾਹ 50:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਬਾਬਲ ਵਿੱਚੋਂ ਬੀ ਬੀਜਣ ਵਾਲੇ ਨੂੰਅਤੇ ਵਾਢੀ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਖ਼ਤਮ ਕਰ ਦਿਓ।+ ਬੇਰਹਿਮ ਤਲਵਾਰ ਕਰਕੇ ਹਰ ਕੋਈ ਆਪਣੇ ਲੋਕਾਂ ਕੋਲ ਵਾਪਸ ਮੁੜ ਜਾਵੇਗਾ,ਹਰ ਕੋਈ ਆਪਣੇ ਦੇਸ਼ ਭੱਜ ਜਾਵੇਗਾ।+
16 ਬਾਬਲ ਵਿੱਚੋਂ ਬੀ ਬੀਜਣ ਵਾਲੇ ਨੂੰਅਤੇ ਵਾਢੀ ਦੇ ਵੇਲੇ ਦਾਤੀ ਫੜਨ ਵਾਲੇ ਨੂੰ ਖ਼ਤਮ ਕਰ ਦਿਓ।+ ਬੇਰਹਿਮ ਤਲਵਾਰ ਕਰਕੇ ਹਰ ਕੋਈ ਆਪਣੇ ਲੋਕਾਂ ਕੋਲ ਵਾਪਸ ਮੁੜ ਜਾਵੇਗਾ,ਹਰ ਕੋਈ ਆਪਣੇ ਦੇਸ਼ ਭੱਜ ਜਾਵੇਗਾ।+