-
ਯਿਰਮਿਯਾਹ 51:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ:
“ਬਾਬਲ ਦੀ ਧੀ ਗਹਾਈ ਦੇ ਪਿੜ ਵਰਗੀ ਹੈ।
ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਸਖ਼ਤ ਕਰਨ ਦਾ ਸਮਾਂ ਆ ਗਿਆ ਹੈ।
ਬਹੁਤ ਜਲਦ ਉਸ ਦੀ ਵਾਢੀ ਦਾ ਸਮਾਂ ਆ ਜਾਵੇਗਾ।”
-