ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 13:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਆਮੋਜ਼ ਦੇ ਪੁੱਤਰ ਯਸਾਯਾਹ+ ਨੇ ਦਰਸ਼ਣ ਦੇਖਿਆ ਜਿਸ ਵਿਚ ਬਾਬਲ ਦੇ ਖ਼ਿਲਾਫ਼ ਗੰਭੀਰ ਸੰਦੇਸ਼ ਸੁਣਾਇਆ ਗਿਆ:+

  • ਯਸਾਯਾਹ 13:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਰੇਗਿਸਤਾਨ ਦੇ ਜਾਨਵਰ ਉੱਥੇ ਲੇਟਣਗੇ;

      ਉਨ੍ਹਾਂ ਦੇ ਘਰ ਉੱਲੂਆਂ* ਨਾਲ ਭਰ ਜਾਣਗੇ।

      ਸ਼ੁਤਰਮੁਰਗ ਉੱਥੇ ਵੱਸਣਗੇ+

      ਅਤੇ ਜੰਗਲੀ ਬੱਕਰੇ* ਉੱਥੇ ਟੱਪਦੇ ਫਿਰਨਗੇ।

  • ਯਿਰਮਿਯਾਹ 50:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਯਹੋਵਾਹ ਕਹਿੰਦਾ ਹੈ, “ਕਸਦੀਆਂ, ਬਾਬਲ ਦੇ ਵਾਸੀਆਂ, ਉਸ ਦੇ ਹਾਕਮਾਂ

      ਅਤੇ ਉਸ ਦੇ ਬੁੱਧੀਮਾਨਾਂ ਦੇ ਖ਼ਿਲਾਫ਼ ਇਕ ਤਲਵਾਰ ਆਈ ਹੈ।+

  • ਯਿਰਮਿਯਾਹ 50:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ਇਸ ਲਈ ਉੱਥੇ ਰੇਗਿਸਤਾਨ ਦੇ ਜਾਨਵਰ, ਵਿਲਕਣ ਵਾਲੇ ਜਾਨਵਰ

      ਅਤੇ ਸ਼ੁਤਰਮੁਰਗ ਰਹਿਣਗੇ।+

      ਉਹ ਦੁਬਾਰਾ ਕਦੇ ਵਸਾਇਆ ਨਹੀਂ ਜਾਵੇਗਾ

      ਅਤੇ ਨਾ ਹੀ ਪੀੜ੍ਹੀਓ-ਪੀੜ੍ਹੀ ਉੱਥੇ ਕੋਈ ਵੱਸੇਗਾ।”+

  • ਪ੍ਰਕਾਸ਼ ਦੀ ਕਿਤਾਬ 18:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਸ ਨੇ ਉੱਚੀ ਤੇ ਦਮਦਾਰ ਆਵਾਜ਼ ਵਿਚ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਮਹਾਂ ਬਾਬਲ ਢਹਿ ਗਿਆ ਹੈ!+ ਇਹ ਸ਼ਹਿਰ ਦੁਸ਼ਟ ਦੂਤਾਂ ਦਾ ਅੱਡਾ ਬਣ ਗਿਆ ਹੈ ਅਤੇ ਇੱਥੇ ਦੁਸ਼ਟ ਦੂਤਾਂ* ਅਤੇ ਹਰ ਪ੍ਰਕਾਰ ਦੇ ਅਸ਼ੁੱਧ ਅਤੇ ਘਿਣਾਉਣੇ ਪੰਛੀਆਂ ਦਾ ਟਿਕਾਣਾ ਹੈ!+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ