ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 48:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ‘ਉਸ ਨੂੰ ਸ਼ਰਾਬੀ ਕਰੋ+ ਕਿਉਂਕਿ ਉਸ ਨੇ ਯਹੋਵਾਹ ਦੇ ਵਿਰੁੱਧ ਆਪਣੇ ਆਪ ਨੂੰ ਉੱਚਾ ਕੀਤਾ ਹੈ।+

      ਮੋਆਬ ਆਪਣੀ ਉਲਟੀ ਵਿਚ ਲੇਟਦਾ ਹੈ

      ਅਤੇ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ।

  • ਯਿਰਮਿਯਾਹ 48:29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 29 “ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ, ਉਹ ਬਹੁਤ ਹੰਕਾਰੀ ਹੈ।

      ਹਾਂ, ਉਹ ਹੈਂਕੜਬਾਜ਼, ਘਮੰਡੀ ਅਤੇ ਹੰਕਾਰੀ ਹੈ, ਉਸ ਦੇ ਦਿਲ ਵਿਚ ਆਕੜ ਹੈ।”+

  • ਸਫ਼ਨਯਾਹ 2:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਇਸ ਲਈ ਮੈਂ ਆਪਣੀ ਸਹੁੰ ਖਾਂਦਾ ਹਾਂ,” ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ,

      “ਮੋਆਬ ਸਦੂਮ ਵਾਂਗ ਬਣ ਜਾਵੇਗਾ+

      ਅਤੇ ਅੰਮੋਨੀ ਗਮੋਰਾ* ਵਾਂਗ ਬਣ ਜਾਣਗੇ,+

      ਉਨ੍ਹਾਂ ਦਾ ਇਲਾਕਾ ਬਿੱਛੂ ਬੂਟੀਆਂ ਦੀ ਜਗ੍ਹਾ ਅਤੇ ਲੂਣ ਦਾ ਟੋਆ ਬਣ ਜਾਵੇਗਾ ਤੇ ਹਮੇਸ਼ਾ ਲਈ ਵੀਰਾਨ ਹੋ ਜਾਵੇਗਾ।+

      ਮੇਰੇ ਬਚੇ ਹੋਏ ਲੋਕ ਉਨ੍ਹਾਂ ਨੂੰ ਲੁੱਟਣਗੇ

      ਅਤੇ ਮੇਰੀ ਕੌਮ ਦੇ ਬਚੇ ਹੋਏ ਲੋਕ ਉਨ੍ਹਾਂ ਨੂੰ ਕੱਢ ਦੇਣਗੇ।

      10 ਉਨ੍ਹਾਂ ਦੇ ਘਮੰਡ ਦਾ ਇਹੀ ਅੰਜਾਮ ਹੋਵੇਗਾ+

      ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਲੋਕਾਂ ਦਾ ਮਖੌਲ ਉਡਾਇਆ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕੀਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ