-
ਬਿਵਸਥਾ ਸਾਰ 11:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਤੂੰ ਜਿਸ ਦੇਸ਼ ʼਤੇ ਕਬਜ਼ਾ ਕਰਨ ਜਾ ਰਿਹਾ ਹੈਂ, ਉਹ ਦੇਸ਼ ਮਿਸਰ ਵਰਗਾ ਨਹੀਂ ਹੈ ਜਿੱਥੋਂ ਤੂੰ ਨਿਕਲ ਕੇ ਆਇਆ ਹੈਂ ਅਤੇ ਜਿੱਥੇ ਤੂੰ ਖੇਤਾਂ ਵਿਚ ਬੀ ਬੀਜਦਾ ਸੀ ਅਤੇ ਫਿਰ ਪਾਣੀ ਦੇਣ ਲਈ ਤੈਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਸੀ ਜਿਵੇਂ ਸਬਜ਼ੀਆਂ ਦੀਆਂ ਕਿਆਰੀਆਂ ਨੂੰ ਪਾਣੀ ਦਿੱਤਾ ਜਾਂਦਾ ਹੈ।
-