ਜ਼ਬੂਰ 78:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਸ ਨੇ ਮਿਸਰ ਦੇ ਸੋਆਨ ਇਲਾਕੇ+ ਵਿਚਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਅੱਖਾਂ ਸਾਮ੍ਹਣੇ ਸ਼ਾਨਦਾਰ ਕੰਮ ਕੀਤੇ।+ ਹਿਜ਼ਕੀਏਲ 30:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਮੈਂ ਪਥਰੋਸ+ ਨੂੰ ਉਜਾੜ ਦਿਆਂਗਾ, ਸੋਆਨ ਨੂੰ ਅੱਗ ਲਾਵਾਂਗਾ ਅਤੇ ਨੋ* ਨੂੰ ਸਜ਼ਾ ਦਿਆਂਗਾ।+