ਯਸਾਯਾਹ 19:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮਿਸਰ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੈ ਅਤੇ ਉਹ ਮਿਸਰ ਆ ਰਿਹਾ ਹੈ। ਮਿਸਰ ਦੇ ਨਿਕੰਮੇ ਦੇਵਤੇ ਉਸ ਅੱਗੇ ਥਰ-ਥਰ ਕੰਬਣਗੇ+ਅਤੇ ਮਿਸਰ ਦਾ ਦਿਲ ਦਹਿਲ ਜਾਵੇਗਾ। ਯਿਰਮਿਯਾਹ 46:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਯਹੋਵਾਹ ਨੇ ਯਿਰਮਿਯਾਹ ਨਬੀ ਨੂੰ ਸੰਦੇਸ਼ ਦਿੱਤਾ ਕਿ ਬਾਬਲ ਦਾ ਰਾਜਾ ਨਬੂਕਦਨੱਸਰ* ਮਿਸਰ ʼਤੇ ਹਮਲਾ ਕਰਨ ਆ ਰਿਹਾ ਹੈ:+
19 ਮਿਸਰ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੈ ਅਤੇ ਉਹ ਮਿਸਰ ਆ ਰਿਹਾ ਹੈ। ਮਿਸਰ ਦੇ ਨਿਕੰਮੇ ਦੇਵਤੇ ਉਸ ਅੱਗੇ ਥਰ-ਥਰ ਕੰਬਣਗੇ+ਅਤੇ ਮਿਸਰ ਦਾ ਦਿਲ ਦਹਿਲ ਜਾਵੇਗਾ।