-
ਯਸਾਯਾਹ 3:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਦੇਖੋ! ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ
ਯਰੂਸ਼ਲਮ ਅਤੇ ਯਹੂਦਾਹ ਤੋਂ ਹਰ ਸਹਾਰਾ ਅਤੇ ਸਾਧਨ ਹਟਾ ਰਿਹਾ ਹੈ,
ਹਾਂ, ਰੋਟੀ-ਪਾਣੀ,+
-
ਵਿਰਲਾਪ 4:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਤਲਵਾਰ ਨਾਲ ਮਾਰੇ ਗਏ ਲੋਕ ਉਨ੍ਹਾਂ ਲੋਕਾਂ ਨਾਲੋਂ ਚੰਗੇ ਹਨ ਜਿਹੜੇ ਕਾਲ਼ ਨਾਲ ਮਾਰੇ ਗਏ,+
ਹਾਂ, ਜਿਹੜੇ ਭੁੱਖ ਦੇ ਵਾਰ ਨਾਲ ਹੌਲੀ-ਹੌਲੀ ਮਰਦੇ ਹਨ।
-
-
-