ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 4:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਹਾਇ! ਹਾਇ! ਮੇਰੀ ਪੀੜ ਸਹਿਣ ਤੋਂ ਬਾਹਰ ਹੈ।*

      ਮੇਰਾ ਦਿਲ* ਦਰਦ ਨਾਲ ਤੜਫ ਰਿਹਾ ਹੈ।

      ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ।

      ਮੈਂ ਚੁੱਪ ਨਹੀਂ ਰਹਿ ਸਕਦਾ

      ਕਿਉਂਕਿ ਮੈਂ ਨਰਸਿੰਗੇ ਦੀ ਆਵਾਜ਼ ਸੁਣੀ ਹੈ,

      ਹਾਂ, ਯੁੱਧ ਦੇ ਐਲਾਨ ਦੀ ਆਵਾਜ਼।+

  • ਯਿਰਮਿਯਾਹ 8:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੇਰੇ ਦਰਦ ਦੀ ਕੋਈ ਦਵਾ ਨਹੀਂ;

      ਮੇਰੇ ਦਿਲ ਵਿਚ ਪੀੜ ਹੈ।

      19 ਦੂਰ ਦੇਸ਼ ਤੋਂ ਮਦਦ ਲਈ ਦੁਹਾਈ ਦੀ ਆਵਾਜ਼ ਆ ਰਹੀ ਹੈ,

      ਮੇਰੇ ਲੋਕਾਂ ਦੀ ਧੀ ਪੁਕਾਰ ਰਹੀ ਹੈ:

      “ਕੀ ਯਹੋਵਾਹ ਸੀਓਨ ਵਿਚ ਨਹੀਂ ਹੈ?

      ਜਾਂ ਕੀ ਸੀਓਨ ਦਾ ਰਾਜਾ ਉੱਥੇ ਨਹੀਂ ਹੈ?”

      “ਉਨ੍ਹਾਂ ਨੇ ਘੜੀਆਂ ਹੋਈਆਂ ਮੂਰਤਾਂ ਅਤੇ ਨਿਕੰਮੇ ਤੇ ਪਰਾਏ ਦੇਵਤਿਆਂ ਦੀ ਭਗਤੀ ਕਰ ਕੇ ਮੈਨੂੰ ਗੁੱਸਾ ਕਿਉਂ ਚੜ੍ਹਾਇਆ?”

  • ਯਿਰਮਿਯਾਹ 9:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਕਾਸ਼! ਮੇਰਾ ਸਿਰ ਪਾਣੀ ਦਾ ਖੂਹ ਹੁੰਦਾ

      ਅਤੇ ਮੇਰੀਆਂ ਅੱਖਾਂ ਹੰਝੂਆਂ ਦਾ ਚਸ਼ਮਾ ਹੁੰਦੀਆਂ,+

      ਤਾਂ ਮੈਂ ਆਪਣੇ ਕਤਲ ਹੋਏ ਲੋਕਾਂ ਲਈ ਦਿਨ-ਰਾਤ ਰੋਂਦਾ ਰਹਿੰਦਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ