ਮੀਕਾਹ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਨ੍ਹਾਂ ਵਿਚ ਸਭ ਤੋਂ ਚੰਗਾ ਇਨਸਾਨ ਕੰਡਿਆਂ ਵਾਂਗ ਹੈ,ਉਨ੍ਹਾਂ ਵਿਚ ਸਭ ਤੋਂ ਖਰਾ ਇਨਸਾਨ ਕੰਡਿਆਲ਼ੀ ਵਾੜ ਤੋਂ ਵੀ ਭੈੜਾ ਹੈ। ਉਹ ਦਿਨ ਜ਼ਰੂਰ ਆਵੇਗਾ ਜਿਸ ਬਾਰੇ ਤੇਰੇ ਪਹਿਰੇਦਾਰਾਂ ਨੇ ਦੱਸਿਆ ਸੀ,ਉਸ ਦਿਨ ਤੇਰੇ ਤੋਂ ਲੇਖਾ ਲਿਆ ਜਾਵੇਗਾ।+ ਉਸ ਵੇਲੇ ਉਹ ਘਬਰਾ ਜਾਣਗੇ।+
4 ਉਨ੍ਹਾਂ ਵਿਚ ਸਭ ਤੋਂ ਚੰਗਾ ਇਨਸਾਨ ਕੰਡਿਆਂ ਵਾਂਗ ਹੈ,ਉਨ੍ਹਾਂ ਵਿਚ ਸਭ ਤੋਂ ਖਰਾ ਇਨਸਾਨ ਕੰਡਿਆਲ਼ੀ ਵਾੜ ਤੋਂ ਵੀ ਭੈੜਾ ਹੈ। ਉਹ ਦਿਨ ਜ਼ਰੂਰ ਆਵੇਗਾ ਜਿਸ ਬਾਰੇ ਤੇਰੇ ਪਹਿਰੇਦਾਰਾਂ ਨੇ ਦੱਸਿਆ ਸੀ,ਉਸ ਦਿਨ ਤੇਰੇ ਤੋਂ ਲੇਖਾ ਲਿਆ ਜਾਵੇਗਾ।+ ਉਸ ਵੇਲੇ ਉਹ ਘਬਰਾ ਜਾਣਗੇ।+