-
2 ਇਤਿਹਾਸ 19:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਤੁਹਾਨੂੰ ਯਹੋਵਾਹ ਦਾ ਡਰ ਮੰਨਦੇ ਹੋਏ ਵਫ਼ਾਦਾਰੀ ਅਤੇ ਪੂਰੇ* ਦਿਲ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ: 10 ਜਦੋਂ ਵੀ ਤੁਹਾਡੇ ਭਰਾ, ਜੋ ਆਪਣੇ ਸ਼ਹਿਰਾਂ ਵਿਚ ਰਹਿੰਦੇ ਹਨ, ਕੋਈ ਕਾਨੂੰਨੀ ਮਾਮਲਾ ਲੈ ਕੇ ਆਉਣ ਜੋ ਖ਼ੂਨ ਕਰਨ ਬਾਰੇ ਹੋਵੇ+ ਜਾਂ ਜੋ ਕਿਸੇ ਕਾਨੂੰਨ, ਹੁਕਮ, ਨਿਯਮਾਂ ਜਾਂ ਨਿਆਵਾਂ ਸੰਬੰਧੀ ਸਵਾਲ ਹੋਵੇ, ਤਾਂ ਤੁਸੀਂ ਉਨ੍ਹਾਂ ਨੂੰ ਖ਼ਬਰਦਾਰ ਕਰਿਓ ਤਾਂਕਿ ਉਹ ਯਹੋਵਾਹ ਅੱਗੇ ਦੋਸ਼ੀ ਨਾ ਠਹਿਰਨ; ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ʼਤੇ ਅਤੇ ਤੁਹਾਡੇ ਭਰਾਵਾਂ ʼਤੇ ਭੜਕੇਗਾ। ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂਕਿ ਤੁਸੀਂ ਦੋਸ਼ੀ ਨਾ ਠਹਿਰੋ।
-