-
ਲੇਵੀਆਂ 26:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਮੈਂ ਤੇਰੇ ਸ਼ਹਿਰਾਂ ਨੂੰ ਤਲਵਾਰ ਨਾਲ ਉਜਾੜ ਦਿਆਂਗਾ+ ਅਤੇ ਭਗਤੀ ਦੀਆਂ ਥਾਵਾਂ ਨੂੰ ਨਾਸ਼ ਕਰ ਦਿਆਂਗਾ। ਮੈਨੂੰ ਤੇਰੀਆਂ ਬਲ਼ੀਆਂ ਦੀ ਖ਼ੁਸ਼ਬੂ ਤੋਂ ਕੋਈ ਖ਼ੁਸ਼ੀ ਨਹੀਂ ਹੋਵੇਗੀ।
-
-
ਯਿਰਮਿਯਾਹ 15:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜੇ ਮੂਸਾ ਤੇ ਸਮੂਏਲ ਵੀ ਮੇਰੇ ਸਾਮ੍ਹਣੇ ਖੜ੍ਹੇ ਹੁੰਦੇ,+ ਤਾਂ ਵੀ ਮੈਂ ਇਨ੍ਹਾਂ ਲੋਕਾਂ ʼਤੇ ਤਰਸ ਨਾ ਖਾਂਦਾ। ਇਨ੍ਹਾਂ ਲੋਕਾਂ ਨੂੰ ਮੇਰੇ ਸਾਮ੍ਹਣਿਓਂ ਭਜਾ ਦੇ। ਇਹ ਇੱਥੋਂ ਚਲੇ ਜਾਣ।
-