ਉਤਪਤ 10:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਕਨਾਨ ਦੇ ਪੁੱਤਰ ਸਨ ਜੇਠਾ ਸੀਦੋਨ+ ਅਤੇ ਹੇਥ,+ ਹਿਜ਼ਕੀਏਲ 27:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਸੀਦੋਨ ਅਤੇ ਅਰਵਾਦ+ ਦੇ ਵਾਸੀ ਤੇਰੇ ਚੱਪੂ ਚਲਾਉਂਦੇ ਸਨ। ਹੇ ਸੋਰ, ਤੇਰੇ ਆਪਣੇ ਹੁਨਰਮੰਦ ਆਦਮੀ ਤੇਰੇ ਮਲਾਹ ਸਨ।+