ਯਿਰਮਿਯਾਹ 2:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਹੁਣ ਤੂੰ ਮਿਸਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+ ਸ਼ਿਹੋਰ* ਦਾ ਪਾਣੀ ਪੀਣ ਲਈ? ਤੂੰ ਅੱਸ਼ੂਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+ ਫ਼ਰਾਤ ਦਰਿਆ ਦਾ ਪਾਣੀ ਪੀਣ ਲਈ?
18 ਹੁਣ ਤੂੰ ਮਿਸਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+ ਸ਼ਿਹੋਰ* ਦਾ ਪਾਣੀ ਪੀਣ ਲਈ? ਤੂੰ ਅੱਸ਼ੂਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+ ਫ਼ਰਾਤ ਦਰਿਆ ਦਾ ਪਾਣੀ ਪੀਣ ਲਈ?