ਦਾਨੀਏਲ 4:37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 37 “ਹੁਣ ਮੈਂ, ਨਬੂਕਦਨੱਸਰ ਸਵਰਗ ਦੇ ਰਾਜੇ ਦਾ ਗੁਣਗਾਨ, ਵਡਿਆਈ ਅਤੇ ਮਹਿਮਾ ਕਰਦਾ ਹਾਂ+ ਕਿਉਂਕਿ ਉਹ ਸਾਰੇ ਕੰਮ ਸੱਚਾਈ ਮੁਤਾਬਕ ਕਰਦਾ ਹੈ ਅਤੇ ਉਸ ਦੇ ਸਾਰੇ ਰਾਹ ਨਿਆਂ ਦੇ ਹਨ।+ ਨਾਲੇ ਉਹ ਘਮੰਡੀਆਂ ਦਾ ਸਿਰ ਨੀਵਾਂ ਕਰਦਾ ਹੈ।”+ ਯਾਕੂਬ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਮਦਦ ਨਾਲ ਅਸੀਂ ਆਪਣੇ ਇਸ ਸੁਭਾਅ ਨੂੰ ਕਾਬੂ ਵਿਚ ਰੱਖਦੇ ਹਾਂ। ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ,+ ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”+
37 “ਹੁਣ ਮੈਂ, ਨਬੂਕਦਨੱਸਰ ਸਵਰਗ ਦੇ ਰਾਜੇ ਦਾ ਗੁਣਗਾਨ, ਵਡਿਆਈ ਅਤੇ ਮਹਿਮਾ ਕਰਦਾ ਹਾਂ+ ਕਿਉਂਕਿ ਉਹ ਸਾਰੇ ਕੰਮ ਸੱਚਾਈ ਮੁਤਾਬਕ ਕਰਦਾ ਹੈ ਅਤੇ ਉਸ ਦੇ ਸਾਰੇ ਰਾਹ ਨਿਆਂ ਦੇ ਹਨ।+ ਨਾਲੇ ਉਹ ਘਮੰਡੀਆਂ ਦਾ ਸਿਰ ਨੀਵਾਂ ਕਰਦਾ ਹੈ।”+
6 ਪਰ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਮਦਦ ਨਾਲ ਅਸੀਂ ਆਪਣੇ ਇਸ ਸੁਭਾਅ ਨੂੰ ਕਾਬੂ ਵਿਚ ਰੱਖਦੇ ਹਾਂ। ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ,+ ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”+