-
ਹਿਜ਼ਕੀਏਲ 7:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਹ ਸਮਾਂ ਆਵੇਗਾ, ਹਾਂ, ਉਹ ਦਿਨ ਆਵੇਗਾ। ਨਾ ਤਾਂ ਖ਼ਰੀਦਣ ਵਾਲਾ ਖ਼ੁਸ਼ ਹੋਵੇ ਅਤੇ ਨਾ ਹੀ ਵੇਚਣ ਵਾਲਾ ਸੋਗ ਮਨਾਵੇ ਕਿਉਂਕਿ ਉਨ੍ਹਾਂ ਦੀ ਸਾਰੀ ਭੀੜ ʼਤੇ ਕ੍ਰੋਧ ਵਰ੍ਹੇਗਾ।*+ 13 ਆਪਣੀ ਜ਼ਮੀਨ ਵੇਚਣ ਵਾਲਾ ਦੁਬਾਰਾ ਜ਼ਮੀਨ ʼਤੇ ਨਹੀਂ ਮੁੜੇਗਾ, ਚਾਹੇ ਉਸ ਦੀ ਜਾਨ ਕਿਉਂ ਨਾ ਬਖ਼ਸ਼ ਦਿੱਤੀ ਜਾਵੇ ਕਿਉਂਕਿ ਦਰਸ਼ਣ ਵਿਚ ਦੱਸੀਆਂ ਗੱਲਾਂ ਸਾਰੇ ਲੋਕਾਂ ਨਾਲ ਵਾਪਰਨਗੀਆਂ। ਕੋਈ ਵਾਪਸ ਨਹੀਂ ਆਵੇਗਾ ਅਤੇ ਆਪਣੇ ਗੁਨਾਹਾਂ ਕਾਰਨ* ਕੋਈ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।
-