-
ਯਸਾਯਾਹ 32:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਓਫਲ+ ਅਤੇ ਪਹਿਰੇਦਾਰਾਂ ਦਾ ਬੁਰਜ ਹਮੇਸ਼ਾ ਲਈ ਵੀਰਾਨ ਹੋ ਗਿਆ ਹੈ
ਜਿੱਥੇ ਜੰਗਲੀ ਗਧੇ ਖ਼ੁਸ਼ੀਆਂ ਮਨਾਉਂਦੇ ਹਨ,
ਜਿੱਥੇ ਇੱਜੜ ਚਰਦੇ ਹਨ,+
-
ਵਿਰਲਾਪ 2:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੋਵਾਹ ਨੇ ਠਾਣ ਲਿਆ ਹੈ ਕਿ ਉਹ ਸੀਓਨ ਦੀ ਧੀ ਦੀ ਕੰਧ ਨੂੰ ਨਾਸ਼ ਕਰੇਗਾ।+
ਉਸ ਨੇ ਸ਼ਹਿਰ ਨੂੰ ਰੱਸੀ ਨਾਲ ਮਿਣਿਆ ਹੈ।+
ਉਸ ਨੇ ਤਬਾਹੀ ਮਚਾਉਣ ਤੋਂ ਆਪਣਾ ਹੱਥ ਨਹੀਂ ਰੋਕਿਆ ਹੈ।
ਉਸ ਨੇ ਕੰਧ ਅਤੇ ਇਸ ਦੀ ਸੁਰੱਖਿਆ ਦੀ ਢਲਾਣ ਨੂੰ ਸੋਗ ਮਨਾਉਣ ਲਈ ਛੱਡ ਦਿੱਤਾ ਹੈ।
ਉਹ ਕਮਜ਼ੋਰ ਹੋ ਗਏ ਹਨ।
ט [ਟੇਥ]
9 ਉਸ ਦੇ ਦਰਵਾਜ਼ੇ ਜ਼ਮੀਨ ਵਿਚ ਧਸ ਗਏ ਹਨ।+
ਉਸ ਨੇ ਦਰਵਾਜ਼ਿਆਂ ਦੇ ਕੁੰਡਿਆਂ ਨੂੰ ਤੋੜ ਕੇ ਚਕਨਾਚੂਰ ਕਰ ਦਿੱਤਾ ਹੈ।
ਉਸ ਦੇ ਰਾਜੇ ਅਤੇ ਹਾਕਮ ਬੰਦੀ ਬਣਾ ਕੇ ਕੌਮਾਂ ਵਿਚ ਲਿਜਾਏ ਗਏ ਹਨ।+
ਕੋਈ ਕਾਨੂੰਨ* ਮੁਤਾਬਕ ਨਹੀਂ ਚੱਲਦਾ; ਯਹੋਵਾਹ ਉਸ ਦੇ ਨਬੀਆਂ ਨੂੰ ਕੋਈ ਦਰਸ਼ਣ ਨਹੀਂ ਦਿਖਾਉਂਦਾ।+
-
-
-