ਯਸਾਯਾਹ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+ ਯਸਾਯਾਹ 60:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਟਾਪੂ ਮੇਰੇ ʼਤੇ ਆਸ ਲਾਉਣਗੇ;+ਤਰਸ਼ੀਸ਼ ਦੇ ਜਹਾਜ਼ ਸਭ ਤੋਂ ਅੱਗੇ ਹਨ*ਕਿ ਉਹ ਦੂਰੋਂ-ਦੂਰੋਂ ਤੇਰੇ ਪੁੱਤਰਾਂ ਨੂੰਉਨ੍ਹਾਂ ਦੀ ਚਾਂਦੀ ਤੇ ਸੋਨੇ ਸਮੇਤ ਲੈ ਆਉਣ+ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀ ਮਹਿਮਾ ਹੋਵੇਕਿਉਂਕਿ ਉਹ ਤੈਨੂੰ ਵਡਿਆਵੇਗਾ।*+
11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+
9 ਟਾਪੂ ਮੇਰੇ ʼਤੇ ਆਸ ਲਾਉਣਗੇ;+ਤਰਸ਼ੀਸ਼ ਦੇ ਜਹਾਜ਼ ਸਭ ਤੋਂ ਅੱਗੇ ਹਨ*ਕਿ ਉਹ ਦੂਰੋਂ-ਦੂਰੋਂ ਤੇਰੇ ਪੁੱਤਰਾਂ ਨੂੰਉਨ੍ਹਾਂ ਦੀ ਚਾਂਦੀ ਤੇ ਸੋਨੇ ਸਮੇਤ ਲੈ ਆਉਣ+ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀ ਮਹਿਮਾ ਹੋਵੇਕਿਉਂਕਿ ਉਹ ਤੈਨੂੰ ਵਡਿਆਵੇਗਾ।*+