ਕੂਚ 15:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+ ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+ ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+ ਅਜ਼ਰਾ 9:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੂੰ ਉਹੀ ਕਰਦਾ ਹੈਂ ਜੋ ਸਹੀ ਹੈ।+ ਇਸੇ ਕਰਕੇ ਅਸੀਂ ਥੋੜ੍ਹੇ ਜਿਹੇ ਲੋਕ ਅੱਜ ਤਕ ਬਚੇ ਹੋਏ ਹਾਂ। ਦੇਖ, ਅਸੀਂ ਅਪਰਾਧੀ ਤੇਰੇ ਅੱਗੇ ਖੜ੍ਹੇ ਹਾਂ ਜਦ ਕਿ ਇਸ ਅਪਰਾਧ ਕਰਕੇ ਤੇਰੇ ਅੱਗੇ ਖੜ੍ਹਨਾ ਨਾਮੁਮਕਿਨ ਹੈ।”+ ਜ਼ਬੂਰ 145:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਉਹ ਤੇਰੀ ਬੇਅੰਤ ਭਲਾਈ ਨੂੰ ਯਾਦ ਕਰਨਗੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਦੱਸਣਗੇ+ਅਤੇ ਤੇਰੇ ਨਿਆਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+ ਪ੍ਰਕਾਸ਼ ਦੀ ਕਿਤਾਬ 15:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+
11 ਹੇ ਯਹੋਵਾਹ, ਦੇਵਤਿਆਂ ਵਿੱਚੋਂ ਕੌਣ ਤੇਰੀ ਬਰਾਬਰੀ ਕਰ ਸਕਦਾ?+ ਕੌਣ ਤੇਰੇ ਵਾਂਗ ਅੱਤ ਪਵਿੱਤਰ ਹੈ?+ ਸਿਰਫ਼ ਤੂੰ ਹੀ ਹੈਰਾਨੀਜਨਕ ਕੰਮ ਕਰਦਾ ਹੈਂਤੇਰਾ ਹੀ ਡਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਤੇਰੀ ਹੀ ਮਹਿਮਾ ਦੇ ਗੀਤ ਗਾਏ ਜਾਣੇ ਚਾਹੀਦੇ ਹਨ।+
15 ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੂੰ ਉਹੀ ਕਰਦਾ ਹੈਂ ਜੋ ਸਹੀ ਹੈ।+ ਇਸੇ ਕਰਕੇ ਅਸੀਂ ਥੋੜ੍ਹੇ ਜਿਹੇ ਲੋਕ ਅੱਜ ਤਕ ਬਚੇ ਹੋਏ ਹਾਂ। ਦੇਖ, ਅਸੀਂ ਅਪਰਾਧੀ ਤੇਰੇ ਅੱਗੇ ਖੜ੍ਹੇ ਹਾਂ ਜਦ ਕਿ ਇਸ ਅਪਰਾਧ ਕਰਕੇ ਤੇਰੇ ਅੱਗੇ ਖੜ੍ਹਨਾ ਨਾਮੁਮਕਿਨ ਹੈ।”+
7 ਉਹ ਤੇਰੀ ਬੇਅੰਤ ਭਲਾਈ ਨੂੰ ਯਾਦ ਕਰਨਗੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਦੱਸਣਗੇ+ਅਤੇ ਤੇਰੇ ਨਿਆਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+
3 ਉਹ ਪਰਮੇਸ਼ੁਰ ਦੇ ਦਾਸ ਮੂਸਾ ਦਾ ਗੀਤ+ ਅਤੇ ਲੇਲੇ ਦਾ ਗੀਤ+ ਗਾ ਰਹੇ ਸਨ: “ਹੇ ਸਾਡੇ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ,*+ ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ।+ ਹੇ ਯੁਗਾਂ-ਯੁਗਾਂ ਦੇ ਮਹਾਰਾਜ,+ ਤੇਰੇ ਰਾਹ ਸਹੀ ਅਤੇ ਸੱਚੇ ਹਨ।+